Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫiṫ. ਉਸੇ, ਉਸੇ ਕੰਮ, ਉਧਰ ਹੀ। that very, the same. ਉਦਾਹਰਨ: ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥ Raga Gaurhee 5, 165, 1:2 (P: 216).
|
| English Translation | |
pron. that.
|
| Mahan Kosh Encyclopedia | |
ਦੇਖੋ- ਤਿਤੁ। 2. ਪੜਨਾਂਵ/pron. ਉਸ. “ਤਿਤ ਘਿਇ ਹੋਮ ਜਗ ਸਦ ਪੂਜਾ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|