| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫi-aagæ. ਛਡ ਦੇਵੇ। gives up; casts away. ਉਦਾਹਰਨ:
 ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ (ਛੱਡ ਦੇਵੇ). Raga Sireeraag 1, 12, 4:2 (P: 18).
 ਮਿਲੈ ਪਿਆਰੇ ਸਭ ਦੁਖ ਤਿਆਗੈ ॥ (ਛੱਡ ਦਿੰਦੀ ਅਥਵਾ ਭੁੱਲ ਜਾਂਦੀ ਹੈ). Raga Gaurhee 4, 42, 2:2 (P: 164).
 | 
 
 |