Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧi-āge. ਛਡ ਦਿੱਤੇ। abandoned, gave up, discorded. ਉਦਾਹਰਨ: ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥ (ਛਡ ਦਿੰਦਾ ਹੈ). Raga Aaasaa 1, Asatpadee 8, 7:1 (P: 415). ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥ (ਛੱਡ ਦਿਤੇ). Raga Dhanaasaree 5, 47, 2:2 (P: 682).
|
|