Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ŧās. 1. ਤਿਸ/ਉਸ ਦੇ। 2. ਸੁਆਮੀ, ਮਾਲਕ (ਮਹਾਨ ਕੋਸ਼); ਖਜਾਨਾ(ਸ਼ਬਦਾਰਥ, ਨਿਰਣੇ, ਦਰਪਣ)। 3. ਮੈਂਨੂੰ, ਉਸਨੂੰ । 1. his. 2. Lord, Master, treasure. 3. to me/him. 1. ਉਦਾਹਰਨ: ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥ Raga Sireeraag 1, 9, 4:3 (P: 17). 2. ਉਦਾਹਰਨ: ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ. Raga Gaurhee 5, Baavan Akhree, 52:2 (P: 261). 3. ਉਦਾਹਰਨ: ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ Raga Kaanrhaa 4, 3, 3:1 (P: 1295).

SGGS Gurmukhi-English Dictionary
[P. pro.] Him, his, its
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
{ਸੰਗ੍ਯਾ}. ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. "ਤਾਸ ਬਾਦਲਾ ਚਮਕ ਮਹਾਨੇ". (ਗੁਪ੍ਰਸੂ)। (2) ਸੰ. ਤ੍ਵੇਸ. ਵਿ- ਭਯੰਕਰ. ਡਰਾਵਣਾ. "ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ". (ਰਾਮਾਵ)। (3) ਫ਼ਾ. ਅਤੇ ਅ਼.੧ {ਸੰਗ੍ਯਾ}. ਥਾਲ। (4) ਪਿਆਲਾ. ਦੇਖੋ, ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। (5) ਫ਼ਾ.੧ ਤਾਸ਼. ਸਾਥੀ. ਸੰਗੀ। (6) ਹ਼ਿੱਸੇਦਾਰ। (7) ਸ੍ਵਾਮੀ. ਮਾਲਿਕ. "ਦੁਖਭੰਜਨ ਗੁਣਤਾਸ". (ਬਾਵਨ)। (8) ਦੇਖੋ, ਤਾਸੁ। (9) ਸਿੰਧੀ. ਪ੍ਯਾਸ. ਤ੍ਰਿਸਾ (ਤ੍ਰਿਖਾ)। (10) ਪੱਤਿਆਂ ਦੀ ਇੱਕ ਖੇਡ Playing- card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits