Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ŧālā. 1. ਜੰਦਰਾ। 2. ਤਾਲ, ਸੰਗੀਤਕ ਲੈਅ। 3. ਛੈਣੇ। 1. lock. 2. melody. 3. cymbals, one of the musical instrument. 1. ਉਦਾਹਰਨ: ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ Raga Gaurhee 5, 122, 3:1 (P: 205). 2. ਉਦਾਹਰਨ: ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥ Raga Aaasaa 4, 62, 1:1 (P: 468). 3. ਉਦਾਹਰਨ: ਘੂਘਰ ਬਾਧਿ ਬਜਾਵਹਿ ਤਾਲਾ ॥ Raga Parbhaatee 5, Asatpadee 2, 3:1 (P: 1348).

SGGS Gurmukhi-English Dictionary
[P. n.] Lock
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lock, padlock.

Mahan Kosh Encyclopedia

{ਸੰਗ੍ਯਾ}. ਜਿੰਦਾ (ਜੰਦ੍ਰਾ) ਕੁਫ਼ਲ. "ਪ੍ਰਹਲਾਦ ਕੋਠੇ ਵਿਚਿ ਰਾਖਿਆ ਬਾਰ ਦੀਆ ਤਾਲਾ". (ਭੈਰ ਅਃ ਮਃ ੩)। (2) ਅ਼.੧ ਤਆ਼ਲਾ. ਬਜ਼ੁਰਗ ਹੈ. ਵਡਾ ਹੈ। (3) ਖ਼ੁਦਾ ਤਆ਼ਲਾ ਦਾ ਸੰਖੇਪ. ਦੇਖੋ, ਹੱਕ਼ਤਾਲਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits