Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਤਾਰੇ ਸਨ, ਤੈਰਾਦੇ ਸਨ। (2) ਪਾਰ ਕੀਤੇ / ਉਦਾਰ ਸਨ। ਉਦਾਹਰਣ: ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ॥ {ਗਉ ਨਾਮ, ੧, ੧:੧ (345)}। ਦੇਵਾ ਪਾਹਨ ਤਾਰੀਅਲੇ॥ {ਗਉ ਨਾਮ, ੧, ੧*:੧ (345)}।

Mahan Kosh Encyclopedia
ਤਾਰ ਲੀਏ. ਉੱਧਾਰ ਲੀਤੇ. "ਬਿਆਧਿ ਅਜਾਮਲੁ ਤਾਰੀਅਲੇ". (ਗਉ ਨਾਮਦੇਵ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits