Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāran. 1. ਤਾਰਨ ਦੇ, ਪਾਰ ਲਾਉਣ ਦੇ। 2. ਤਾਰਣ ਯੋਗ। 1. ferrying across, floating across. 2. capable of ferrying across, saviour.
ਉਦਾਹਰਨਾ:
1. ਯਾਹੂ ਤਰਨ ਤਾਰਨ ਸਮਰਾਥਾ ॥ Raga Gaurhee 5, Baavan Akhree, 42:7 (P: 259).
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥ (ਪਾਰ ਲਾਉਣਾ). Sava-eeay of Guru Arjan Dev, Mathuraa, 4:4 (P: 1409).
2. ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥ Raga Dhanaasaree 5, 21, 2:2 (P: 676).

SGGS Gurmukhi-English Dictionary
[Var.] From Tārau, that which makes one swim, cross
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਤਾਰਣ। 2. ਤਾੜਨ. “ਬਿਹੰਗ ਵਿਕਾਰਨ ਕੋ ਕਰਤਾਰਨ.” (ਨਾਪ੍ਰ) ਪੰਛੀਰੂਪ ਵਿਕਾਰਾਂ ਦੇ ਉਡਾਉਣ ਲਈ ਹੱਥਾਂ ਦਾ ਪਰਸਪਰ ਤਾੜਨਾ (ਤਾਲੀ ਬਜਾਉਣੀ) ਹੈ। 3. ਜਹਾਜ. “ਦਾਸ ਉਧਾਰਨ ਜ੍ਯੋਂ ਕਰ ਤਾਰਨ.” (ਨਾਪ੍ਰ) 4. ਤਾਰਿਆਂ ਨੂੰ. “ਗਨ ਦੰਭ ਛਪੇ ਸਵਿਤਾ ਕਰ ਤਾਰਨ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits