Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧāp-hi. 1. ਤਪ ਕਰਦਾ ਹੈ। 2. ਤਪਸ਼ ਵਿਚ ਆਉਂਦਾ ਹੈ, ਗਰਮ ਹੁੰਦਾ/ਸੜਦਾ ਹੈ। 1. practice austerity/penance. 2. heated, burns. 1. ਉਦਾਹਰਨ: ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ Raga Aaasaa 4, So-Purakh, 1, 4:3 (P: 11). ਉਦਾਹਰਨ: ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥ Raga Aaasaa 4, Chhant 11, 3:2 (P: 445). 2. ਉਦਾਹਰਨ: ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ ॥ Raga Tukhaaree 1, Baarah Maahaa, 7:2 (P: 1108).
|
Mahan Kosh Encyclopedia |
ਸਰਵ- ਉਸ ਤੋਂ ਉਸ ਪਾਸੋਂ। (2) ਤਪਦਾ ਹੈ. ਤਪ ਕਰਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|