Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāk(u). 1. ਤਾਕ ਹੋ ਕੇ, ਸੋਚ ਸਮਝ ਕੇ(ਸ਼ਬਦਾਰਥ), ਆਪ ਹੀ ਆਪ (ਨਿਰਣੈ, ਦਰਪਣ)। 2. ਭਿੱਤ, ਦਰਵਾਜਾ। 1. thoughtfully, carefully; exclusive. 2. doors.
ਉਦਾਹਰਨਾ:
1. ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥ Raga Maaroo 1, Solhaa 22, 2:3 (P: 1042).
2. ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ Raga Raamkalee 5, Vaar 5:4 (P: 959).

Mahan Kosh Encyclopedia

ਦੇਖੋ- ਤਾਕ ੮. “ਗੁਰੁ ਬਿਨੁ ਮਨਕਾ ਤਾਕੁ ਨ ਉਘੜੈ.” (ਮਃ ੨ ਵਾਰ ਸਾਰ) “ਖੁਲੈ ਭਰਮ ਤਾਕੁ.” (ਵਾਰ ਰਾਮ ੨ ਮਃ ੫) 2. ਦੇਖੋ- ਤਾਕ 9.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits