Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧahī. 1. ਉਸੇ ਥਾਂ, ਉਥੇ ਹੀ। 2. ਤਦ ਹੀ, ਤਦੋਂ ਹੀ। 3. ਉਥੇ। 4. ਉਸੇ ਨਾਲ। 5. ਉਸ ਨੂੰ। 1. there, at that very place. 2. at that very moment, then. 3. over there, yonder. 4. with that. 5. to him. ਉਦਾਹਰਨਾ: 1. ਤਹੀ ਨਿਰੰਜਨੁ ਰਹਿਆ ਸਮਾਈ ॥ Raga Gaurhee 1, Asatpadee 2, 7:2 (P: 221). 2. ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥ Raga Gaurhee 1, Asatpadee 9, 1:3 (P: 224). 3. ਚਮਕਾਰ ਬੀਜੁਲ ਤਹੀ ॥ Raga Sorath, Naamdev, 1, 3:2 (P: 657). 4. ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥ Raga Todee 5, 5, 2:2 (P: 713). 5. ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥ Raga Raamkalee 1, Asatpadee 1, 8:2 (P: 903).
|
SGGS Gurmukhi-English Dictionary |
[P. adv.] There, right there, just there, just then
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਤਹ ਲਗਾਈ ਵਸਤੁ. ਤਹ ਲਗਾਕੇ ਕੀਤਾ ਹੋਇਆ ਅੰਬਾਰ। 2. ਕ੍ਰਿ. ਵਿ. ਉਸੇ ਥਾਂ. ਤਤ੍ਰ ਹੀ. “ਤਹੀ ਨਿਰੰਜਨੁ ਰਹਿਆ ਸਮਾਈ.” (ਗਉ ਅ: ਮਃ ੧) 3. ਤਬ ਹੀ. ਤਭੀ. “ਚੇਤਹਿ ਏਕ, ਤਹੀ ਸੁਖ ਹੋਇ.” (ਓਅੰਕਾਰ) 4. ਪੜਨਾਂਵ/pron. ਉਸ ਨੂੰ. ਤਿਸੇ. “ਫਿਰਿ ਓਲਾਮਾ ਮਿਲੈ ਤਹੀ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|