Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ŧaskar(u). ਚੋਰ। thief. robber. ਉਦਾਹਰਨ: ਘਰ ਮਹਿ ਅੰਮ੍ਰਿਤ ਤਸਕਰੁ ਲੇਈ ॥ Raga Gaurhee 1, Asatpadee 2, 2:1 (P: 221). ਉਦਾਹਰਨ: ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨ ਉਚਕਾ ਲੈ ਜਾਇ ॥ Raga Goojree 3, Vaar 7ਸ, 3, 2:2 (P: 511).

Mahan Kosh Encyclopedia

ਸੰ. तस्कर. {ਸੰਗ੍ਯਾ}. ਚੋਰ. "ਤੇ ਤਸਕਰ ਜੋ ਨਾਮ ਨ ਲੇਵਹਿ". (ਪ੍ਰਭਾ ਮਃ ੧)। (2) ਠਗ. ਗਠਕਤਰਾ. "ਤਸਕਰੁ ਚੋਰੁ ਨ ਲਾਗੈ ਤਾਕਉ". (ਮਾਰੂ ਸੋਲਹੇ ਮਃ ੧) ਸ਼ਬਦ ਸਪਰਸ ਆਦਿ ਠਗ, ਅਤੇ ਕਾਮਾਦਿ ਚੋਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits