Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫal⒤. 1. ਥਾਂ, ਜਗ੍ਹਾ। 2. ਹੇਠਾਂ, ਥਲੇ। 3. ਪੈਰ ਦਾ ਤਲਾ। 1. place (of dry pond). 2. under, underneath. 3. bottom/sole of foot. ਉਦਾਹਰਨਾ: 1. ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ (ਤਲਾ ਵਾਲੀ ਜਗਾ ਭਾਵ ਜਿਥੇ ਚੋਗਾ ਖੁਲ੍ਹਾ ਮਿਲਦਾ ਹੈ). Raga Sireeraag 1, Asatpadee 11, 8:1 (P: 60). 2. ਪੰਚ ਮਾਰਿ ਪਾਵਾ ਤਲਿ ਦੀਨੇ ॥ Raga Aaasaa, Kabir, 3, 2:3 (P: 476). ਉਦਾਹਰਨ: ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ (ਥੱਲੇ, ਧਰਤੀ ਥੱਲੇ ਭਾਵ ਕਬਰ ਵਿਚ). Salok, Farid, 97:1 (P: 1382). 3. ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥ Raga Soohee 5, 42, 1:2 (P: 745).
|
| SGGS Gurmukhi-English Dictionary |
1. by the pond/pool. 2. below, under, underneath. 3. bottom/sole of foot.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|