Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧaraʼng(u). ਲਹਿਰ, ਮੌਜ। wave. ਉਦਾਹਰਨ: ਜਲ ਤਰੰਗੁ ਜਿਉ ਜਲਹਿ ਸਮਾਇਆ ॥ Raga Maajh 5, 26, 4:1 (P: 102). ਉਦਾਹਰਨ: ਤੂੰ ਮੇਰਾ ਤਰੰਗੁ ਹਮ ਮੀਨ ਤੁਮਾਰੇ ॥ (ਭਾਵ ਦਰਿਆ). Raga Aaasaa 5, 74, 1:1 (P: 389).
|
Mahan Kosh Encyclopedia |
ਦੇਖੋ, ਤਰੰਗ। (2) ਸਮੁੰਦਰ. ਦੇਖੋ, ਤਰੰਗੀ ੨. "ਤੂ ਮੇਰਾ ਤਰੰਗੁ, ਹਮ ਮੀਨ ਤੁਮਾਰੇ". (ਆਸਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|