Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧar(u). 1. ਤਰ ਜਾ, ਤਰ ਲੈ। 2. ਤਾਰ ਦੇ, ਪਾਰ ਕਰ ਦੇ। 1. ferry across, be emnciated/liberated. 2. ferry across, liberate. ਉਦਾਹਰਨਾ: 1. ਤਰੁ ਤਾਰੀ ਮਨਿ ਨਾਮੁ ਸੁਚੀਤੁ ॥ Raga Gaurhee 1, 7, 1:4 (P: 153). 2. ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ Raga Saarang 4, Vaar 36, Salok, 5, 1:2 (P: 1251).
|
SGGS Gurmukhi-English Dictionary |
[Var.] From Tara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਬਿਰਛ. ਦਰਖ਼ਤ। 2. ਗੂੰਦ. ਗੋਂਦ। 3. ਵਿ. ਤਾਰਨ ਵਾਲਾ। 4. ਦੇਖੋ- ਤੁਰ ਅਤੇ ਗਜਨਵ। 5. ਤਰਣਾ ਕ੍ਰਿਯਾ ਦਾ ਅਮਰ. “ਤਰੁ ਭਉਜਲੁ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|