Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਤਰ ਲਿਆ ਹੈ, ਤਰਿਆ ਹੈ, ਤਰਿਆ ਜਾ ਸਕਦਾ ਹੈ, ਤਰ ਗਿਆ, ਪਾਰ ਉੱਤਰ ਗਿਆ, ਤਰ ਜਾਂਦੇ ਹਨ। ਉਦਾਹਰਣ: ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ {ਗੂਜ ੫, ਸੋਂਦ ੫, ੧*:੧ (10)}।
|
|