Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ŧarṇā. ਤਰ ਕੇ ਪਾਰ ਹੋਣਾ। to swim across. ਉਦਾਹਰਨ: ਗੁਰ ਪਰਸਾਦੀ ਛੂਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥ Raga Sireeraag 3, 51, 1:2 (P: 33). ਉਦਾਹਰਨ: ਜੀਵਤ ਮਰਣਾ ਤਾਰੇ ਤਰਣਾ ॥ (ਤਰੀਦਾ ਹੈ, ਪਾਰ ਹੋਈਦਾ ਹੈ). Raga Aaasaa 1, Asatpadee 4, 3:1 (P: 413).

Mahan Kosh Encyclopedia

ਕ੍ਰਿ- ਤੈਰਨਾ। (2) ਤਰਕੇ ਪਾਰ ਹੋਣਾ। (3) ਉੱਧਾਰ ਨੂੰ ਪ੍ਰਾਪਤ ਹੋਣਾ. ਦੇਖੋ, ਤਰਣ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits