Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧapaṯ. 1. ਗਰਮ ਕਰਨਾ ਭਾਵ ਕਰਦੇ ਹਨ। 2. ਤਤਾ, ਸੜਦਾ। 1. handle (their kitchen), cook their food. 2. hot, burning, heated. 1. ਉਦਾਹਰਨ: ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ (ਭਾਵ ਰਸੋਈ ਕਰਦੇ ਹਨ). Raga Aaasaa, Kabir, 21, 3:1 (P: 481). 2. ਉਦਾਹਰਨ: ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ਹ੍ਹ ਗਲਿ ਲਾਤਿਆ ॥ Raga Bihaagarhaa 5, Chhant 7, 3:4 (P: 546). ਉਦਾਹਰਨ: ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥ Raga Maaroo 5, 14, 1:2 (P: 1002).
|
SGGS Gurmukhi-English Dictionary |
[P. n.] (from Sk. Tapati) heat, warmth, burning desire
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. hot, heated; thermal.
|
Mahan Kosh Encyclopedia |
ਵਿ- ਤਪ੍ਤ. ਤਪਿਆ ਹੋਇਆ. "ਤਪਤ ਕੜਾਹਾ ਬੁਝਿਗਇਆ, ਗੁਰਿ ਸੀਤਲ ਨਾਮੁ ਦੀਓ". (ਮਾਰੂ ਮਃ ੫)। (2) {ਸੰਗ੍ਯਾ}. ਤਾਪ. ਦਾਹ. ਜਲਨ. "ਤਪਤ ਮਾਹਿ ਠਾਂਢਿ ਵਰਤਾਈ". (ਸੁਖਮਨੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|