Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਰੀਰ। ਉਦਾਹਰਣ: ਗਾਵੈ ਕੋ ਸਾਜਿ ਕਰੇ ਤਨੁ ਖੇਹ॥ {ਜਪੁ ੧, ੩:੫ (2)}।
|
| SGGS Gurmukhi-English Dictionary |
Var. From Tana
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. {ਸੰਗ੍ਯਾ}. ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ". (ਧਨਾ ਮਃ ੫)। (2) ਚਮੜਾ ਤੁਚਾ। (3) ਵਿ- ਪਤਲਾ. ਕ੍ਰਿਸ਼। (4) ਥੋੜਾ। (5) ਕੋਮਲ। (6) ਸੁੰਦਰ। (7) ਸਿੰਧੀ. {ਸੰਗ੍ਯਾ}. ਪੇਟ. ਉਦਰ। (8) ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ". (ਸਵੈਯੇ ਮਃ ੫. ਕੇ).
Mahan Kosh data provided by Bhai Baljinder Singh (RaraSahib Wale);
See http://www.ik13.com
|
|