Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧanī. ਤਣੀ। string. ਉਦਾਹਰਨ: ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥ (ਖਿਚ ਕੇ, ਕਸ ਕੇ ਤਣੀ). Raga Bilaaval 5, 114, 1:2 (P: 827).
|
SGGS Gurmukhi-English Dictionary |
[v.] (from Sk. Tana) stretch
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਤਣੀ ਹੋਈ. ਕਸੀ ਹੋਈ। (2) ਪ੍ਰਬਲ. ਤੀਵ੍ਰ. "ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ". (ਬਿਲਾ ਮਃ ੫) ਅਜੇਹੀ ਪ੍ਰਬਲ ਖਿੱਚ ਹੈ। (3) {ਸੰਗ੍ਯਾ}. ਜਾਮੇ ਦੀ ਤਣੀ. ਤਣਨ ਦੀ ਡੋਰੀ. "ਕਬੈ ਤਨੀ ਕੋ ਬੰਧਨ ਕਰੈਂ". (ਗੁਪ੍ਰਸੂ)। (4) ਦੇਖੋ, ਤਣੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|