Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧan-nā. ਤਣਨਾ, ਖਿਲਾਰਨਾ। stretching. ਉਦਾਹਰਨ: ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ Raga Aaasaa, Dhanaa, 2, 1:1 (P: 487).
|
SGGS Gurmukhi-English Dictionary |
[P. v.] (from Tananā) to reel (a warp of yam), prepare warp
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੰ. तनू. ਧਾ. ਫੈਲਾਉਣਾ, ਲੰਮਾ ਕਰਨਾ). ਕ੍ਰਿ. ਕਸਣਾ. ਖਿੱਚਣਾ. “ਚਲੇ ਤਨਕੇ ਤਨੀਆਂ.” (ਕ੍ਰਿਸਨਾਵ) ਜਾਮੇ ਦੀਆਂ ਤਣੀਆਂ ਤਣਕੇ ਚਲੇ। 2. ਤਾਣੀ ਦਾ ਫੈਲਾਉਣਾ. ਤਣਨਾ. “ਤਨਨਾ ਬੁਨਨਾ ਸਭ ਤਜਿਓ ਹੈ ਕਬੀਰ.” (ਗੂਜ ਕਬੀਰ) “ਹਮ ਘਰਿ ਸੂਤ ਤਨਹਿ ਨਿਤ ਤਾਨਾ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|