Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧaḏ. ਓਦੋਂ, ਉਸ ਸਮੇਂ। then, at that time. ਉਦਾਹਰਨ: ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥ Raga Aaasaa 5, 152, 1:2 (P: 408).
|
SGGS Gurmukhi-English Dictionary |
[P. adv.] Then, at that time
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. then, at that time, in that case.
|
Mahan Kosh Encyclopedia |
ਕ੍ਰਿ. ਵਿ- ਤਦਾ. ਤਥ. ਤਦੋਂ. ਉਸ ਸਮੇਂ. "ਨਾਨਕ ਸਤਿਗੁਰੁ ਤਦ ਹੀ ਪਾਏ". (ਵਾਰ ਬਿਹਾ ਮਃ ੩)। (2) ਸੰ. तद् ਵਿ- ਉਹ. ਵਹ। (3) ਪਹਿਲਾਂ ਆਖਿਆ ਹੋਇਆ। (4) ਵਿਚਾਰ ਕਰਨ ਲਾਇਕ। (5) ਅਕਲ ਵਿੱਚ ਆਇਆ ਹੋਇਆ। (6) {ਸੰਗ੍ਯਾ}. ਬ੍ਰਹ੍ਮ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|