Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaji-o. ਤਿਆਗ ਦਿਤਾ, ਛਡ ਦਿਤਾ। discorded, abandoned. ਉਦਾਹਰਨ: ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥ (ਤਿਆਗ ਦਿਤਾ, ਛੱਡ ਦਿਤਾ). Raga Goojree, Kabir, 2, 1:1 (P: 524). ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥ (ਤਿਆਗਿਆ/ਛੱਡਿਆ ਹੈ). Raga Raamkalee, Guru Nanak Dev, Sidh-Gosat, 17:1 (P: 939).
|
|