Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਤਿਆਗ/ਛੱਡ ਕੇ। (2) ਛਡ/ਤਿਆਗ ਦੇ, ਛੱਡੋ, ਤਿਆਗੋ। ਉਦਾਹਰਣ: ਬਿਖੈ ਬਿਕਾਰ ਦੁਸਟ ਕਿਰਪਾ ਕਰੇ ਇਨ ਤਜਿ ਆਤਮੈ ਹੋਇ ਧਿਆਈ॥ {ਸਿਰੀ ੧, ੨੬, ੨:੧ (23)}। ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ॥ {ਸਿਰੀ ੩, ੪੨, ੧*:੧ (29)}।
|
| SGGS Gurmukhi-English Dictionary |
P. v. (from Tajjanā) forsake, abondon, renounce, elinquish
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. त्यज्. ਧਾ- ਤ੍ਯਾਗਣਾ, ਛੱਡਣਾ, ਤਰਕ ਕਰਨਾ। (2) ਕ੍ਰਿ. ਵਿ- ਤ੍ਯਾਗਕੇ. ਛੱਡਕੇ. "ਤਜਿ ਆਪੁ ਮਿਟੈ ਸੰਤਾਪੁ". (ਆਸਾ ਛੰਤ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|