Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daᴺjẖ. ਤੀਬਰ ਇੱਛਾ, ਤਾਂਘ। keen desire. ਉਦਾਹਰਨ: ਅਤਿ ਤ੍ਰਿਸਨਾ ਉਡਣੈ ਕੀ ਡੰਝ ॥ (ਤੀਬਰ ਇੱਛਾ, ਤਾਂਘ). Raga Malaar 1, 9, 3:2 (P: 1257). ਚਿੰਜੂ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ ॥ (ਤਾਂਘ). Salok, Farid, 64:2 (P: 1381).
|
SGGS Gurmukhi-English Dictionary |
[L. n.] Unsatiable thirst,burning desire
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. thirst.
|
Mahan Kosh Encyclopedia |
(ਡੰਝਾ, ਡੰਝੋ) ਨਾਮ/n. ਦਾਹ. ਦਾਝ. ਸਿੰਧੀ. ਡਝਣੁ ਅਤੇ ਡੰਝੋ. “ਪ੍ਰਭੁ ਮਿਲਿਆ ਤਾ ਚੂਕੀ ਡੰਝਾ.” (ਆਸਾ ਮਃ ੫) “ਮਨ ਥੀਆ ਠੰਢਾ ਚੂਕੀ ਡੰਝਾ.” (ਵਡ ਛੰਤ ਮਃ ੫) 2. ਦਰਦ. ਪੀੜ. “ਜਨਮ ਮਰਨ ਦੀ ਮਿਟਵੀ ਡੰਝਾ.” (ਮਾਰੂ ਸੋਲਹੇ ਮਃ ੫) 3. ਵਾਸਨਾ. ਇੱਛਾ. “ਅਤਿ ਤਿਸਨਾ ਉਡਣੈ ਕੀ ਡੰਝ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|