Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dohāgaṇī. ਅਭਾਗਣ, ਭੈੜੇ ਭਾਗਾਂ ਵਾਲੀ, ਦੁਹਾਗਣ। unfortunate, deserted, divorcee.
ਉਦਾਹਰਨ:
ਭਰਮਿ ਭੂਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥ (ਛੂਟੜ, ਪਤੀ ਵਲੋਂ ਤ੍ਰਿਸਕਾਰੀ ਹੋਈ, ਅਭਾਗਣ). Raga Sireeraag 1, Asatpadee 12, 1:2 (P: 60).

Mahan Kosh Encyclopedia

(ਡੋਹਾਗਣਿ) ਵਿ. ਦੁਹਾਗਣੀ. ਸੰ. ਦੁਰਭਗਾ. ਬੁਰੇ ਭਾਗਾਂ ਵਾਲੀ. ਦੁਰਭਾਗਿਨੀ. “ਮੈ ਡੋਹਾਗਣਿ ਕਾਣੀ ਰਾਤਿ ਜੀਉ.” (ਸੂਹੀ ਮਃ ੧ ਕੁਚਜੀ) “ਭਰਮਿ ਭੁਲੀ ਡੋਹਾਗਣੀ ਨਾ ਪਿਰੁ ਅੰਕਿ ਸਮਾਇ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits