Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
D(i)ṯẖā. ਵੇਖਿਆ। seen, observed. ਉਦਾਹਰਨ: ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥ Raga Sireeraag 5, 74, 4:3 (P: 43). ਉਦਾਹਰਨ: ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥ (ਵੇਖਿਆ). Raga Sireeraag 5, 90, 4:3 (P: 50).
|
SGGS Gurmukhi-English Dictionary |
[P. v.] Seen
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖਿਆ. "ਡਿਠੜੋ ਹਭ ਨਾਇ". (ਵਾਰ ਗਉ ੨. ਮਃ ੫) "ਡਿਠਾ ਸਭੁ ਸੰਸਾਰੁ". (ਵਾਰ ਗਉ ੨. ਮਃ ੫) "ਜਗਤ ਜਲੰਦਾ ਡਿਠੁ ਮੈ". (ਵਾਰ ਸੋਰ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|