| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Daaree. 1. ਸੁਟ ਦਿੱਤੀ। 2. ਸੁਟੀ ਭਾਵ ਦਿੱਤੀ। 1. abandoned, deserted. 2. gave. ਉਦਾਹਰਨਾ:
 1.  ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ (ਸੁੱਟ ਦਿੱਤੀ). Raga Aaasaa, Kabir, 4, 4:1 (P: 476).
 2.  ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ (ਸੁੱਟੀ, ਦਿਤੀ). Raga Kedaaraa, Kabir, 2, 4:1 (P: 1123).
 ਸਭ ਹੀ ਪਰਿ ਡਾਰੀ ਇਹ ਫਾਸ ॥ (ਸੁਟੀ). Raga Basant 9, 2, 1:2 (P: 1186).
 | 
 
 | SGGS Gurmukhi-English Dictionary |  | gave up, abandoned, deserted. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸਿੱਟੀ. ਤ੍ਯਾਗੀ। 2. ਸਿੱਟਕੇ. ਛੱਡਕੇ. ਤ੍ਯਾਗਕੇ. “ਮਾਇਆਮਗਨ ਚਲੇ ਸਭਿ ਡਾਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। 3. ਨਾਮ/n. ਡਾਲੀ. ਸ਼ਾਖਾ. ਟਾਹਣੀ. “ਬ੍ਰਹਮੁ ਪਾਤੀ, ਬਿਸਨੁ ਡਾਰੀ.” (ਆਸਾ ਕਬੀਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |