Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
adj.f. hard, firm, strong, rigid, tough, intense, severe, tight; powerful, mighty; high-handed, oppressive.
|
| SGGS Gurmukhi-English Dictionary |
strong, powerful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj.f. hard, firm, strong, rigid, tough, intense, severe, tight; powerful, mighty; high-handed, oppressive.
|
| Mahan Kosh Encyclopedia | |
ਨਾਮ/n. ਦਾੜ੍ਹੀ. ਸ਼ਮਸ਼੍ਰੁ. ਰੀਸ਼. ਸੰ. ਦਾਢਿਕਾ। 2. ਵਿ. ਦਾਧੀ. ਜਲੀਹੋਈ. “ਡਾਢੀ ਕੇ ਰਖੈਯਨ ਕੀ ਡਾਢੀਸੀ ਰਹਿਤ ਛਾਤੀ.” (ਭੂਸ਼ਣ) ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਦੀ ਸ਼ਿਵਾ ਜੀ ਤੋਂ ਛਾਤੀ ਸੜੀ ਜੇਹੀ ਰਹਿਂਦੀ ਹੈ। 3. ਉੱਚਧੁਨਿ. ਬੁਲੰਦ ਆਵਾਜ਼. “ਬਾਣੀ ਕੋਈ ਡਾਢੀ ਜਪਦੇ ਹੈਨ ਕੋਈ ਹਉਲੀ ਜਪਦੇ ਹਨ.” (ਭਗਤਾਵਲੀ) 4. ਡਾਢਾ ਦਾ ਇਸਤ੍ਰੀ ਲਿੰਗ. ਜਿਵੇਂ- ਮੈਨੂੰ ਡਾਢੀ ਸੱਟ ਵੱਜੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|