Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dākī. ਭੂਤਨੀ, ਚੁੜੇਲ। witch, wicked soman. ਉਦਾਹਰਨ: ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥ Raga Aaasaa 5, 31, 1:2 (P: 378).
|
SGGS Gurmukhi-English Dictionary |
[n.] (from Sk.Dākinī) Hag
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m cholera as a disease of the cattle.
|
Mahan Kosh Encyclopedia |
ਨਾਮ/n. ਦੇਖੋ- ਹੈਜਾ ਅਤੇ ਛਰਦਿ। 2. ਦੇਖੋ- ਡਾਕਿਨੀ. “ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨਕਮਲ ਸਰਨਾਇ.” (ਆਸਾ ਮਃ ੫) ਡਾਕਿਨੀ ਦੀ ਚਿਤਵਨ (ਚਿਤਿ) ਨਹੀਂ ਲਗਦੀ. ਭਾਵ- ਭੂਤ ਪ੍ਰੇਤਾਦਿ ਤੱਕ ਨਹੀਂ ਸਕਦੇ। 3. ਡਿੰਗ. ਵਿ. ਪ੍ਰਬਲ. ਪ੍ਰਚੰਡ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|