Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Dar(i). 1. ਡਰ ਕਰਕੇ, ਡਰ ਨਾਲ। 1. fearing, due to fear. ਉਦਾਹਰਨ: ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ Raga Gaurhee 1, 2, 1:1 (P: 151). ਉਦਾਹਰਨ: ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥ (ਡਰ ਨਾਲ/ਸਦਕਾ). Raga Maaroo 1, Asatpadee 3, 1:2 (P: 1010). ਉਦਾਹਰਨ: ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥ (ਡਰਕੇ). Raga Aaasaa 1, Asatpadee 6, 8:1 (P: 414).
|
SGGS Gurmukhi-English Dictionary |
[Var.] From Dara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਡਰ ਨਾਲ. ਖ਼ੌਫ਼ ਸੇ. "ਜਮ ਡਰਿ ਮਾਰੀਐ". (ਤੁਖਾ ਛੰਤ ਮਃ ੧)। (2) ਡਰਕੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|