Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
TẖāU. ਟਿਕਾਨਾ, ਥਾਂ। place, refuge.
ਉਦਾਹਰਨ:
ਮਨਮੁਖ ਮਨੁ ਤਨੁ ਅੰਧੁ ਹੈ ਤਿਨ ਨਉ ਠਉਰ ਨ ਠਾਉ ॥ Raga Sireeraag 3, 43, 2:1 (P: 30).
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ (ਟੇਕ, ਆਸਰਾ, ਥਾਂ). Raga Sireeraag 5, 82, 3:1 (P: 46).
ਉਦਾਹਰਨ:
ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ (ਜਗਾ ਭਾਗ ਆਸਰਾ). Raga Goojree 5, 32, 1:2 (P: 502).
ਨਹੀ ਰਾਂਬੀ ਠਾਉ ਰੋਪਉ ॥ (ਫੱਟੀ ਹੋਈ ਥਾਂ ਨੂੰ ਗੰਢਾਂ). Raga Sorath, Ravidas, 7, 1:2 (P: 659).
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ (ਦੁੱਖ ਦਾ ਥਾਂ ਭਾਵ ਡੇਰਾ). Raga Bilaaval 5, 70, 1:1 (P: 818).
ਦੁਖ ਬਿਨਸੇ ਸੁਖ ਕੀਨੋ ਠਾਉ ॥ (ਟਿਕਾਣਾ). Raga Gond 5, 12, 1:2 (P: 865).

SGGS Gurmukhi-English Dictionary
[P. n.] (from Thāum) place, position
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਠਾਂ) ਥਾਂ ਸਿ੍ਥਿਤਿ. “ਸੰਤ ਕੇ ਦੋਖੀ ਕਉ ਨਾਹੀ ਠਾਉ.” (ਸੁਖਮਨੀ) ਦੇਖੋ- ਠਾਇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits