Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Tẖak(u)rā-ī. ਸਾਹਿਬੀ, ਸਰਦਾਰੀ, ਮਾਲਕੀ, ਪ੍ਰਭੂਤਾ, ਪ੍ਰਧਾਨਤਾ। leadership, status, lordship. ਉਦਾਹਰਨ: ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥ Raga Maajh 5, Asatpadee 37, 8:3 (P: 132).
|
SGGS Gurmukhi-English Dictionary |
[P. n.] Dignity, magnificence, lordliness, chiefship
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਠਕਰਾਈ.
|
Mahan Kosh Encyclopedia |
{ਸੰਗ੍ਯਾ}. ਪ੍ਰਭੁਤ੍ਵ. ਸ੍ਵਾਮੀਪਨ. ਸਰਦਾਰੀ. ਪ੍ਰਧਾਨਤਾ. "ਤੂੰ ਮੀਰਾਂ ਸਾਚੀ ਠਕੁਰਾਈ". (ਮਾਝ ਅਃ ਮਃ ੫) "ਠਾਕੁਰ ਮਹਿ ਠਕੁਰਾਈ ਤੇਰੀ" (ਗੂਜ ਅਃ ਮਃ ੫)। (2) ਠਾਕੁਰਾਂ (ਰਾਜਪੂਤਾਂ) ਦੀ ਜਮਾਤ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|