Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Tolee. ਸ਼ੋਭਾ ਵਡਿਆਈ ਦਾ ਸਾਮਾਨ। things of splendour. ਉਦਾਹਰਨ: ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ Raga Soohee 1, Kuchajee, 1:10 (P: 762).
|
| Punjabi Translation | |
n.f. same as ਟੋਲਾ team; troop, squad.
|
| SGGS Gurmukhi-English Dictionary |
things of splendor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. same as ਟੋਲਾ team; troop, squad.
|
| Mahan Kosh Encyclopedia | |
(ਟੋਲਾ, ਟੋਲਿ) ਨਾਮ/n. ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। 2. ਸ਼ੋਭਾ ਦੇ ਸਾਮਾਨ. ਦੇਖੋ- ਟੋਲ 3. “ਹਉ ਏਨੀ ਟੋਲੀ ਭੁਲੀਅਸੁ.” (ਸੂਹੀ ਮਃ ੧ ਕੁਚਜੀ) 3. ਟੋਲ ਨੂੰ. “ਇਕਤੁ ਟੋਲਿ ਨ ਅੰਬੜਾ.” (ਸੂਹੀ ਮਃ ੧ ਕੁਚਜੀ) 4. ਦੇਖੋ- ਟੋਲਣਾ। 5. ਟੋਲ (ਭਾਲ) ਕੇ. ਢੂੰਡਕੇ. “ਅਗਹੁ ਪਿਛਹੁ ਟੋਲਿ ਡਿਠਾ.” (ਮਃ ੪ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|