Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
T(u)k(u). 1. ਟੁਕੜਾ। 2. ਜਰਾ ਕੁ, ਥੋੜੇ ਸਮੇਂ ਲਈ। 1. piece, fragment. 2. a bit, momentary. 1. ਉਦਾਹਰਨ: ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ॥ Raga Tilang 1, 5, 2:4 (P: 723). 2. ਉਦਾਹਰਨ: ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥ Raga Tilang, Kabir, 1, 1:2 (P: 727). ਉਦਾਹਰਨ: ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥ Raga Maaroo, Kabir, 2, 3:1 (P: 1103).
|
SGGS Gurmukhi-English Dictionary |
[P. H. indecl.] Small, trivial, insignificant
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ". (ਮਾਰੂ ਕਬੀਰ) ਕਟਾਕ੍ਸ਼੍ ਵਿੱਚ ਥੋੜੀ ਵਿਲਕ੍ਸ਼੍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍ ਪ੍ਰਗਟ ਨਹੀਂ ਕਰ ਸਕਦੀ। (2) ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ". (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। (4) {ਸੰਗ੍ਯਾ}. ਰੋਟੀ ਦਾ ਟੁਕੜਾ. ਟੁੱਕਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|