Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਇਕ ਭੱਟ ਕਵੀ, ਜਿਸ ਦਾ ਗੁਰੂ ਅੰਗਦ ਦੇਵ ਜੀ ਦਾ ਇਕ ਸਵਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕਈ ਵਿਦਵਾਨ 'ਟਲ' ਤੇ 'ਕਲ' ਨੂੰ ਇਕੋ ਮੰਨਦੇ ਹਨ। ਉਦਾਹਰਣ: ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥ {ਸਵ ੨, ੧੦:੫ (1392)}।

SGGS Gurmukhi-English Dictionary
Name of a bard, whose verses have been included in Guru Granth Sahib
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਟਲ੍‌. ਧਾ- ਕ੍ਸ਼ੋਭ ਕਰਨਾ। (2) ਦੇਖੋ, ਟਲਣਾ. ੩. ਗੁਰਯਸ਼ ਕਰਤਾ ਇੱਕ ਭੱਟ. "ਸੁਕਹੁ ਟਲ ਗੁਰੁ ਸੇਵੀਐ". (ਸਵੈਯੇ ਮਃ ੨. ਕੇ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits