Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jẖunkār. ਮਿਠੀ ਧੀਮੀ ਧੁਨੀ/ਆਵਾਜ਼/ਘੁੰਘਰੂਆਂ ਦੀ ਛਣਕਾਰ ਵੇਖ 'ਝੁਣਕਾਰੁ'। sweet melodious tone, tinkling sound of small tinckling bell. ਉਦਾਹਰਨ: ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ Raga Gaurhee 5, Sukhmanee 1, 7:7 (P: 263).
|
SGGS Gurmukhi-English Dictionary |
[var.] From Jhunakāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਝਨਤਕਾਰ. "ਪੰਚ ਸਬਦ ਝੁਣਕਾਰੁ ਨਿਰਾਲਮੁ". (ਮਾਰੂ ਸੋਲੇਹ ਮਃ ੧) "ਅਨਹਦ ਝੁਣਕਾਰੇ". (ਸੂਹੀ ਛੰਤ ਮਃ ੫) "ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ". (ਸੁਖਮਨੀ) "ਨਉਪਰੀ ਝੁਨੰਤਕਾਰ". (ਸਾਰ ਮਃ ੫. ਪੜਤਾਲ) ਦੇਖੋ, ਨਉਪਰੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|