Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਕੰਡੇਦਾਰ ਝਾੜੀ। (2) ਝਾੜ ਕੇ। ਉਦਾਹਰਣ: ਚਲੇ ਜੁਆਰੀ ਦੁਇ ਹਥ ਝਾਰਿ॥ {ਭੈਰ ਕਬ, ੨, ੪:੨ (1158)}। ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰਿ ਗਹੇ॥ {ਪ੍ਰਭਾ ੪, ੪, ੩:੨ (1336)}। ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ॥ {ਰਾਮ ਕਬ, ੧੨, ੧:੧ (972)}।

Mahan Kosh Encyclopedia
{ਸੰਗ੍ਯਾ}. ਕੰਡੇਦਾਰ ਝਾੜੀ. "ਕੇਲਾ ਪਾਕਾ ਝਾਰਿ". (ਰਾਮ ਕਬੀਰ) ਅਗ੍ਯਾਨੀਆਂ ਨੇ ਝਾੜੀ ਨੂੰ ਪੱਕਿਆ ਹੋਇਆ ਕੇਲਾ ਸਮਝ ਰੱਖਿਆ ਹੈ। (2) ਕ੍ਰਿ. ਵਿ- ਝਾੜਕੇ "ਬਿਖ ਝਾਰਿ ਝਾਰਿ ਲਿਵ ਲਾਵੈਗੋ". (ਕਾਨ ਅਃ ਮਃ ੪).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits