Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jaʼnḏār(u). ਨਿਰਦਈ ਦੂਤ। courier, myrmidon, courier of death. ਉਦਾਹਰਨ: ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥ Raga Sireeraag 1, 21, 2:3 (P: 22).

Mahan Kosh Encyclopedia

ਫ਼ਾ. __ ਜੰਦਾਲ. ਵਿ- ਅਸਭ੍ਯ. ਗਵਾਰ। (2) ਨਸ਼ੇ ਵਿੱਚ ਮਸ੍ਤ। (3) ਅ਼. __ ਜੱਲਾਦ. {ਸੰਗ੍ਯਾ}. ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. "ਪਰਿਆ ਵਸਿ ਜੰਦਾਰ". (ਸੀ. ਮਃ ੫) "ਜਮ ਜੰਦਾਰੁ ਨ ਲਗਈ". (ਸ੍ਰੀ ਮਃ ੧) "ਜੰਘ ਕਾਟਬੇ ਲਗੇ ਜੰਦਾਰ". (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits