Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jaʼnḏārā. ਨਿਰਦਈ। tyrant (death). ਉਦਾਹਰਨ: ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ Raga Sireeraag 5, Pahray 4, 2:4 (P: 77).

Mahan Kosh Encyclopedia

ਫ਼ਾ. __ ਜੰਦਾਲ. ਵਿ- ਅਸਭ੍ਯ. ਗਵਾਰ। (2) ਨਸ਼ੇ ਵਿੱਚ ਮਸ੍ਤ। (3) ਅ਼. __ ਜੱਲਾਦ. {ਸੰਗ੍ਯਾ}. ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. "ਪਰਿਆ ਵਸਿ ਜੰਦਾਰ". (ਸੀ. ਮਃ ੫) "ਜਮ ਜੰਦਾਰੁ ਨ ਲਗਈ". (ਸ੍ਰੀ ਮਃ ੧) "ਜੰਘ ਕਾਟਬੇ ਲਗੇ ਜੰਦਾਰ". (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits