Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jaʼnjārā. ਬੰਧਨ, ਧੰਧੇ। entanglement, involvements. ਉਦਾਹਰਨ: ਬਹੁਰਿ ਬਹੁਰਿ ਲਪਟਿਓ ਜੰਜਾਰਾ ॥ (ਬੰਧਨ, ਧੰਧੇ). Raga Soohee 5, 8, 2:2 (P: 738). ਉਦਾਹਰਨ: ਨਾਮੁ ਲੈਤ ਛੁਟੇ ਜੰਜਾਰਾ ॥ Raga Bhairo 5, 25, 2:4 (P: 1142).

Mahan Kosh Encyclopedia

{ਸੰਗ੍ਯਾ}. ਜਗਜਾਲ. ਸੰਸਾਰਬੰਧਨ. ਜ਼ੰਜੀਰ. ਊਲਝਾਉ. "ਕਰਮ ਕਰਤ ਜੀਅ ਕਉ ਜੰਜਾਰ". (ਆਸਾ ਮਃ ੫) "ਬਹੁਰਿ ਬਹੁਰਿ ਲਪਟਿਓ ਜੰਜਾਰਾ". (ਸੂਹੀ ਮਃ ੫) "ਉਰਝਿਓ ਆਨ ਜੰਜਾਰੀ". (ਸਾਰ ਮਃ ੫) "ਆਲ ਜਾਲ ਮਾਇਆ ਜੰਜਾਲ". (ਸੁਖਮਨੀ)। (2) ਜਨ ਜਾਲ. ਆਦਮੀਆਂ ਨੂੰ ਫਸਾਉਣ ਵਾਲਾ ਫੰਧਾ। (3) ਜਨਾਂ ਦਾ ਰਚਿਆ ਹੋਇਆ ਜਾਲ. ਫਸਾਉਣ ਦੀ ਬ੍ਯੋਂਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits