Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਪੋਹਦੀ। (2) ਤਕਦਾ, ਤਾੜਦਾ; ਵੇਖੋ 'ਜੋਹੀ'। ਉਦਾਹਰਣ: ਕਾਲੁ ਨ ਜੋਹੈ ਦੁਖੁ ਨ ਸੰਤਾਪੈ॥ {ਮਾਝ ੩, ਅਸ ੨੬, ੧:੨ (124)}। ਗੁਰਿ ਮਿਲਿਐ ਨਹ ਜੋਹੈ ਮਾਈ॥ {ਮਾਰੂ ੫, ਸੋਲਾ ੪, ੭:੨ (1075)}। ਮਾਤ ਗਰਭ ਮਹਿ ਅਗਨਿ ਨ ਜੋਹੈ॥ {ਗੋਂਡ ੫, ੨੦, ੧:੧ (868)}।

Mahan Kosh Encyclopedia
ਦੇਖੋ, ਜੋਹਨਾ। (2) ਪੋਹੈ. ਅਸਰ ਕਰੈ. "ਮਾਤਗਰਭ ਮਹਿ ਅਗਨਿ ਨ ਜੋਹੈ". (ਗੌਂਡ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits