Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jor(u). 1. ਬਲ, ਆਸਰਾ। 2. ਵਸ, ਤਾਕਤ ਵਿਚ। 3. ਸ਼ਕਤੀ, ਸਮਰਥਾ। 4. ਧਕਾ। 5. ਜੋੜ। 6. ਹਠ, ਜੋਰਾਵਰੀ। 7. ਅਧਿਕਤਾ। 1. power, strength. 2. in your power. 3. strength, power. 4. aggression. 5. unite; union. 6. violence, obduracy, obstinacy. 7. excessiveness, force. 1. ਉਦਾਹਰਨ: ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru ʼnanak Dev, 16:3 (P: 3). ਉਦਾਹਰਨ: ਤੇਰਾ ਜੋਰੁ ਤੇਰੀ ਮਨਿ ਟੇਕ ॥ Raga Tilang 5, 2, 1:13 (P: 723). 2. ਉਦਾਹਰਨ: ਆਖਣਿ ਜੋਰੁ ਚੁਪੈ ਨਹ ਜੋਰੁ ॥ Japujee, Guru ʼnanak Dev, 33:1 (P: 7). 3. ਉਦਾਹਰਨ: ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ Japujee, Guru ʼnanak Dev, 33:7 (P: 7). ਉਦਾਹਰਨ: ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥ Raga Maajh 5, 40, 1:3 (P: 106). ਉਦਾਹਰਨ: ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥ (ਤ੍ਰਾਣ). Raga Aaasaa 1, Vaar 15 Salok 1, 2:6 (P: 471). 4. ਉਦਾਹਰਨ: ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥ (ਗੁਰਮੁੱਖ ਨਾਲ ਧੱਕਾ ਕਰੇ). Raga Maajh 3, Asatpadee 15, 3:3 (P: 118). 5. ਉਦਾਹਰਨ: ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ Raga Gaurhee 5, Asatpadee 6, 1:1 (P: 238). ਉਦਾਹਰਨ: ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥ (ਜੋੜ). Raga Kaanrhaa 5, 48, 1:1 (P: 1307). 6. ਉਦਾਹਰਨ: ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ Raga Bihaagarhaa 4, Vaar 9ਸ, 3, 1:1 (P: 551). 7. ਉਦਾਹਰਨ: ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥ Salok 4, 6:1 (P: 1421).
|
SGGS Gurmukhi-English Dictionary |
[Var.] From Jora
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਜੋਰ. "ਤਿਸੁ ਹਥਿ ਜੋਰੁ ਕਰਿ ਵੇਖੈ ਸੋਇ". (ਜਪੁ) "ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ". (ਵਾਰ ਆਸਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|