Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jorī. 1. ਜੋੜੇ ਹੋਏ। 2. ਗੰਢੀ, ਜੋੜੀ। 3. ਇਕਠੀ ਕੀਤੀ। 4. ਜੋਰ/ਧਕੇ ਨਾਲ, ਜੋਰੀਂ। 5. ਜੁੜ ਕੇ, ਲਿਵਲੀਨ/ਸਬੰਧਿਤ ਹੋ ਕੇ। 6. ਸਿਰਜੀ, ਬਣਾਈ। 1. woven, attached. 2. united, bridged. 3. amassed, accumulated. 4. per force. 5. yoked, coupled. 6. made.
ਉਦਾਹਰਨਾ:
1. ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥ Raga Gaurhee 5, 134, 2:1 (P: 208).
2. ਗੁਰਿ ਤੂਟੀ ਲੈ ਜੋਰੀ ॥ Raga Gaurhee 5, 156, 2:2 (P: 214).
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥ Raga Saarang 5, 65, 1:2 (P: 1217).
3. ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥ Raga Gaurhee 5, 162, 2:1 (P: 215).
4. ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ Raga Tilang 1, 5, 1:2 (P: 722).
5. ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥ Raga Raamkalee 5, 51, 2:4 (P: 899).
6. ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ Raga Kaanrhaa 5, 33, 1:2 (P: 1304).

SGGS Gurmukhi-English Dictionary
[1. n. 3. v.] 1. (from Per. Zor) high-handedness, oppression, tyranny. 2. with fornce. 3. (from P. Joranā) connect, append, unite
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਜੋੜੀ. “ਹੇ ਸਖਿ! ਚਿਰ ਜੀਵਹੁ ਇਹ ਜੋਰੀ.” (ਗੁਪ੍ਰਸੂ) 2. ਸੰਢੀ. ਗੰਢੀ. “ਓਤਿ ਪੋਤਿ ਭਗਤਨ ਸੰਗਿ ਜੋਰੀ.” (ਗਉ ਮਃ ੫) 3. ਜਮਾ ਕੀਤੀ. “ਦੋਖ ਕਰਿ ਕਰਿ ਜੋਰੀ.” (ਬਿਹਾ ਛੰਤ ਮਃ ੫) ਪਾਪ ਕਰਕੇ ਮਾਯਾ ਜੋੜੀ। 4. ਜੋਰ ਨਾਲ. “ਨੇਹ ਲਗੈ ਹਰਿ ਜੀ! ਨਹਿ ਜੋਰੀ.” (ਕ੍ਰਿਸਨਾਵ) 5. ਨਾਮ/n. ਜ਼ਬਰਦਸ੍ਤੀ. “ਜੋਰੀ ਕੀਏ ਜੁਲਮ ਹੈ.” (ਸ. ਕਬੀਰ) 6. ਕ੍ਰਿ.ਵਿ. ਜਬਰਨ. “ਜੋਰੀ ਮੰਗੈ ਦਾਨ ਵੇ ਲਾਲੋ!” (ਤਿਲੰ ਮਃ ੧) ਦੁਲਹਾ ਬਾਬਰ, ਜਬਰਨ ਕਨ੍ਯਾਦਾਨ ਮੰਗਦਾ ਹੈ. ਇੱਥੇ ਵਿਆਹ ਦਾ ਰੂਪਕ ਦੱਸਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits