Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Joban(i). ਜਵਾਨੀ ਵਿਚ। youth. ਉਦਾਹਰਨ: ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ (ਜਵਾਨੀ ਵਿਚ). Raga Sireeraag 1, 17, 1:2 (P: 20). ਉਦਾਹਰਨ: ਪਾਵਤੁ ਰਲੀਆ ਜੋਬਨਿ ਬਲੀਆ ॥ (ਜਵਾਨੀ ਕਰਕੇ ਬਲੀ ਹੈ). Raga Aaasaa 5, 55, 1:1 (P: 385).
|
Mahan Kosh Encyclopedia |
{ਸੰਗ੍ਯਾ}. ਯੌਵਨ. ਯੁਵਾ ਅਵਸ੍ਥਾ. ਜਵਾਨੀ. "ਜਬ ਲਗੁ ਜੋਬਨਿ ਸਾਸੁ ਹੈ". (ਸ੍ਰੀ ਮਃ ੪. ਵਣਜਾਰਾ)। (2) ਕ੍ਰਿ. ਵਿ- ਯੌਵਨ ਕਰਕੇ. ਯੁਵਾ ਅਵਸ੍ਥਾ ਸੇ। (3) ਜੁਆਨੀ ਦੇ. "ਜਰੁ ਆਈ ਜੋਬਨਿ ਹਾਰਿਆ". (ਵਾਰ ਆਸਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|