Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Joḏẖā. ਬਹਾਦਰ। brave.
ਉਦਾਹਰਨ:
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ (ਬਹਾਦਰ). Raga Aaasaa 1, Vaar 11, Salok, 1, 2:5 (P: 469).

English Translation
n.m. warrior, fighter, soldier, combatant, knight, hero; strong young man, brave person, brave.

Mahan Kosh Encyclopedia

ਸੰ. योद्घा- ਯੋੱਧਾ. ਯੁੱਧ ਕਰਨ ਵਾਲਾ ਵੀਰ. ਸੂਰਮਾ। 2. ਧੁੱਟਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਸੀ. ਇਸ ਨੇ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ। 3. ਤੁਲਸਪੁਰ ਦਾ ਵਸਨੀਕ ਇੱਕ ਮਸੰਦ, ਜੋ ਗੁਰੂ ਅਰਜਨਦੇਵ ਦਾ ਸੇਵਕ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits