Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jogā. 1. ਲਾਇਕ, ਯੋਗਤਾ ਵਾਲਾ, ਸਮਰਥ। 2. ਜੋਗ। 3. ਜੋਗੀ। 1. potent. 2. Yoga, way of renunciation. 3. Yogi, renunciator.
ਉਦਾਹਰਨਾ:
1. ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥ Raga Maajh 5, 48, 2:3 (P: 108).
2. ਲਾਖ ਜੋਗੀਸਰ ਕਰਤੇ ਜੋਗਾ ॥ Raga Vadhans 5, 1, 2:3 (P: 562).
3. ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ (ਜਿਵੇਂ ਸੰਸਾਰੀ, ਤਿਵੇਂ ਜੋਗੀ …). Raga Raamkalee 1, Asatpadee 2, 7:1 (P: 903).

SGGS Gurmukhi-English Dictionary
[Adj.] (from Sk. Yogya) fit, suitable, capable
SGGS Gurmukhi-English Data provided by Harjinder Singh Gill, Santa Monica, CA, USA.

English Translation
(1) pre. for to. (2) adj.m. meant for, fit for, assigned to, intended to be given to; capable of.

Mahan Kosh Encyclopedia

ਵਿ. ਯੋਗ੍ਯ. ਯੋਗ੍ਯਤਾ ਵਾਲਾ. ਲਾਇਕ਼. “ਪ੍ਰਭੁ ਸਭਨਾ ਗਲਾ ਜੋਗਾ ਜੀਉ.” (ਮਾਝ ਮਃ ੫) 2. ਨਾਮ/n. ਪਟਿਆਲੇ ਦੀ ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਨੌ ਮੀਲ ਦੱਖਣ ਪੱਛਮ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੩ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ, ਪੁਜਾਰੀ ਸਿੰਘ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits