Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jok. ਪਾਣੀ ਤੇ ਨਮੀ ਵਿਚ ਰਹਿਣ ਵਾਲਾ ਇਕ ਕੀੜਾ ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ ਤੇ ਸਰੀਰ ਨੂੰ ਚੰਬੜ ਕੇ ਖੁਨ ਚੂਸ ਲੈਂਦਾ ਹੈ। leech.
ਉਦਾਹਰਨ:
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕਸਟੀ ਤਨਿ ਜੋਕ ॥ Raga Saarang, Soordaas, 1, 2:1 (P: 1253).

Punjabi Translation
n.f. leech, Hirudo medicinalis; slang. a person who hangs on to another for personal gain, a parasite, limpet.

SGGS Gurmukhi-English Dictionary
leech.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. leech, Hirudo medicinalis; slang. a person who hangs on to another for personal gain, a parasite, limpet.

Mahan Kosh Encyclopedia

ਸੰ. ਜਲੌਕਾ. (leech). ਨਾਮ/n. ਪਾਣੀ ਅਤੇ ਨਮੀ ਵਿੱਚ ਰਹਿਣ ਵਾਲਾ ਇੱਕ ਕੀੜਾ, ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ. ਇਹ ਸ਼ਰੀਰ ਨਾਲ ਚਿਮਟਕੇ ਲਹੂ ਚੂਸਲੈਂਦਾ ਹੈ. ਬਹੁਤ ਲੋਕ ਗੰਦਾ ਲਹੂ ਕੱਢਣ ਲਈ ਜੋਕਾਂ ਲਗਵਾਉਂਦੇ ਹਨ. ਇਸ ਦੇ ਨਾਮ ਰਕ੍ਤਪਾ, ਵਮਨੀ, ਵੇਧਿਨੀ ਆਦਿ ਭੀ ਹਨ. “ਜਿਉ ਕੁਸਟੀ ਤਨਿ ਜੋਕ.” (ਸਾਰ ਸੂਰਦਾਸ) ਭਾਵ- ਬਹੁਤ ਗੰਦਾ ਲਹੂ ਜੋਕ ਨੂੰ ਮਿਲਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits