Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jevehe. ਜਿਹੋ ਜਿਹਾ, ਜੈਸਾ। as. ਉਦਾਹਰਨ: ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥ Raga Gaurhee 4, Vaar 32:1 (P: 317).
|
Mahan Kosh Encyclopedia |
ਕ੍ਰਿ. ਵਿ- ਜੈਸਾ. ਜਿਵੇਹਾ. ਜਿਸ ਪ੍ਰਕਾਰ ਦਾ. ਜੈਸੇ. ਜੇਹੇ. "ਜੇਵੇਹੇ ਕਰਮ ਕਮਾਵਦੇ ਤੇਵੇਹੇ ਫਲਤੇ". (ਵਾਰ ਗਉ ੧. ਮਃ ੪) "ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ". (ਵਾਰ ਆਸਾ) ਦੇਖੋ, ਪਿਯੂ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|