Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jevrī. ਰੱਸੀ, ਬੰਧਨ, ਫਾਹੀ। rope, string, fetter.
ਉਦਾਹਰਨ:
ਮੋਹ ਕੀ ਜੇਵਰੀ ਬਾਧਿਓ ਚੋਰ ॥ Raga Gaurhee 5, 124, 1:2 (P: 190).

Mahan Kosh Encyclopedia

(ਜੇਵਰਾ, ਜੇਵੜਾ, ਜੇਵੜੀ) ਨਾਮ/n. ਜੇਉੜਾ. ਰੱਸਾ. ਬੰਧਨ. ਫਾਹੀ. ਜ੍ਯੋਰਾ. ਸੰ. ਜੀਵਾ. “ਚਹੁ ਦਿਸ ਪਸਰਿਓ ਹੈ ਜਮਜੇਵਰਾ.” (ਸੋਰ ਕਬੀਰ) “ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ.” (ਆਸਾ ਰਵਿਦਾਸ) “ਜਮ ਕਾ ਰਾਲਿ ਜੇਵੜਾ ਨਿਤ ਕਾਲ ਸੰਤਾਵੈ.” (ਗਉ ਅ: ਮਃ ੩) “ਗੁਰਿ ਕਟੀ ਮਿਹਡੀ ਜੇਵੜੀ.” (ਸ੍ਰੀ ਮਃ ੫ ਪੈਪਾਇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits