Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jeṯẖ. 1. ਪਤੀ ਦਾ ਵਡਾ ਭਰਾ। 2. ਬਿਕਰਮੀ ਸੰਮਤ ਦਾ ਤੀਜਾ ਮਹੀਨਾ। 1. elder brother of husband. 2. third month of Bikrami Samvat. 1. ਉਦਾਹਰਨ: ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥ (ਭਾਵ ਜਮ). Raga Aaasaa, Kabir, 25, 1:1 (P: 482). 2. ਉਦਾਹਰਨ: ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ Raga Raamkalee 5, Rutee Salok, 3:1 (P: 928).
|
SGGS Gurmukhi-English Dictionary |
[P. n.] Husband's elder brother
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. third month of Indian calendar (mid-May to mid-June); husband's elder brother, brother in law.
|
Mahan Kosh Encyclopedia |
ਦੇਖੋ, ਜੇਸਟ। (2) ਜ੍ਯੈਸ੍ਠ. ਜੇਠ ਦਾ ਮਹੀਨਾ. "ਹਰਿ ਜੇਠ ਜੁੜੰਦਾ ਲੋੜੀਅ ਲੋੜੀਐ". (ਬਾਰਹਮਾਹਾ ਮਾਝ) ਦੇਖੋ, ਜੁੜੰਦਾ। (3) ਵਿ- ਜੇਠਾ. ਜਠੇਰਾ. "ਜੇਠ ਕੇ ਨਾਮਿ ਡਰਉ". (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|